sakshi holkar kangna tera ni şarkı sözleri
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਰੇ
ਕੰਗਨਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕਰੇ ਇਸ਼ਾਰੇ ਕੰਗਨਾ ਤੇਰਾ
ਉਪਰ ਸੇ girl ਏ ਚੰਦ ਸ ਚਿਹਰਾ
You are my booze
ਸਾਥ ਜਬ ਹੋ ਤੂੰ ਤਬ ਪਤਾ ਨਾ ਚਲੇ
ਕਬ ਹੋ ਸ਼ਾਮ ਸੇ ਸਵੇਰਾ
ਚਰਚੇ ਹੈਂ ਤੇਰੇ left to right
ਦੁਨੀਆਂ ਸੇ ਤੁਝੇ ਕਰਲੂ hide
ਚਲੋ ਚਲੇ ਕਿਸੀ long ਸੀ ride ਪੈ
ਮਸਤ ਸੀ ਪਹਾੜੀ ਆ ਕੋਈ seaside ਪੈ
ਆਂਖੋਂ ਸੇ ਗੋਲੀ ਚਲੇ ਧੜ ਧੜ
ਉਨ੍ਹੀ ਆਂਖੋਂ ਪੈ ਰੁਕੀ ਹੈ ਨਜ਼ਰ
ਦੁਨੀਆਂ ਕਿ ਬਾਤੇੰ ਕਮ ਸੁਣਾ ਕਰ
ਔਰ ਆਪਣੇ ਖਾਯਾਲੋ ਮੈਂ ਗੰਮ ਰਹਾ ਕਰ
Busy busy ਥੋੜਾ ਕਮ ਰਿਹਾ ਕਰ
ਤੁਝੇ ਖੋ ਨਾ ਦੁ ਏ ਡਰ ਰਹਿਤ ਹੈ
ਮੇਰੇ ਪੈਂਤਰੇ ਹੂਏ ਬੇਅਸਰ
ਯੁਹਿ ਨਖਰੋ ਸੇ ਮੁਝੇ ਤੂੰ ਗੁਮਰਾਹ ਨਾ ਕਰ
ਕੰਗਣੇ ਦੇ ਵਿਚ ਜਦੇ ਨਗ ਸਤਰੰਗੀ ਨੀ
ਕੱਲੇ ਕੱਲੇ ਅਸ਼ਿਕਾ ਤੋਂ ਦਿਲ ਇਹ ਮੰਗੇ ਨੀ
ਕੰਗਣੇ ਦੇ ਵਿਚ ਜਦੇ ਨਗ ਸਤਰੰਗੀ ਨੀ
ਕੱਲੇ ਕੱਲੇ ਅਸ਼ਿਕਾ ਤੋਂ ਦਿਲ ਇਹ ਮੰਗੇ ਨੀ
ਆਪਣੇ ਇਸ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ