sakshi ratti akhan nu şarkı sözleri
Guys i just finish writing this song (ਨਾ ਨਾ ਨਾ ਨਾ)
And if you have ever loved someone (ਨਾ ਨਾ ਨਾ ਨਾ)
Just give it to listen once okay (ਨਾ ਨਾ ਨਾ ਨਾ)
Here it goes (ਨਾ ਨਾ ਨਾ ਨਾ)
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਦੱਸ ਹੋਰਾਂ ਨੂ ਵੇਖ ਕੇ ਕਿ ਕਰਨਾ ਐ
ਮੈਨੂ ਲਬ ਗਯਾ ਤੂ ਸੱਜਣਾ
ਕਿੰਝ ਕਹਾ ਮੈਂ ਦਿਲ ਦੀਆਂ ਗੱਲਾਂ
ਦਿਲ ਦੀਆਂ ਗੱਲਾਂ ਕਹਿ ਨਾ ਪਾਵਾ
ਤੂ ਤਾਂ ਕੱਲਾ ਰਹਿ ਪੈਣਾ ਆ
ਮੈਂ ਤੇਰੇ ਬਿਨ, ਮੈਂ ਤੇਰੇ ਬਿਨ
ਕਿ ਜਾਤ'ਆਂ-ਪਾਤ'ਆਂ ਦੇ ਰੌਲੇ ਨੇ
ਸਾਰੀਆਂ ਬੇੜੀਆਂ ਤੋੜ ਕੇ ਓ
ਮੈਂ ਤੇਰੇ ਲਈ ਸਬ ਛੱਡ ਬੈਠੀ
ਤੂ ਵੀ ਸਬ ਕੁਝ ਛੋੜ ਕੇ ਓ
ਲੋਕਾਂ ਲਈ ਤਾਂ ਚੰਨ ਪਿਆਰਾ
ਮੇਰੇ ਲਈ ਤੇਰਾ ਮੂਹ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗੇਯਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਨਾ ਨਾ ਨਾ ਨਾ
ਵੇ ਕਿਊ ਤੂੰ ਹਰ ਦਿਨ ਸੋਹਣਾ ਬਣਕੇ
ਮੇਰੇ ਮੂਹਰੇ ਔਣਾ ਐ
ਅੱਖਾਂ ਵਿਚ ਸਬ ਦਿੱਸਦਾ ਐ
ਕੇ ਤੂ ਵੀ ਮੈਨੂ ਚੌਣਾਂ ਐ
ਬੋਲਕੇ ਚਾਹੇ ਦੱਸਦਾ ਨੀ
ਪਰ ਫਿਕਰ ਮੇਰੀ ਤੂ ਕਰਦਾ ਐ
ਦੁਨੀਆਂ ਭਰ ਦੀਆਂ ਕੁੜੀਆਂ ਭੁੱਲਕੇ
ਮੇਰੇ ਉੱਤੇ
ਤੇਰਾ ਮੁੜਨਾ ਤੱਕਣਾ, ਰੋਣਾ ਹਸਨਾ
ਹਰ ਇੱਕ ਅਦਾ ਕਮਾਲ ਸੁਣੀ
ਪਿਆਰ ਚ ਕੈਸਾ ਜਾਦੂ ਐ
ਤੇਰਾ ਤੱਕਣੀ ਕਾਹਦੀ ਚਾਲ ਸੁਣੀ
ਮੇਰਾ ਹੱਥ ਫੜ ਕੇ ਤੂ ਦੁਨੀਆਂ ਵੇਖੀ
ਮੈਂ ਤੈਨੂ ਵੇਖੁ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਐ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਦਿਲ ਨੂ ਜਚ ਗਯਾ ਤੂ ਸੱਜਣਾ
ਵੇ ਮੈਂ ਵੀ ਘੁਮਣੀ ਦੁਨੀਆਂ ਸਾਰੀ
ਘੁਮਣੀ ਹੱਥ ਤੇਰਾ ਫੜ ਕੇ ਵੇ
ਮੈਂ ਸੋਹਣੀ, ਤੂ ਮੈਥੋਂ ਸੋਹਣਾ
ਵੇਖਣਗੇ ਸਬ ਖੜ ਕੇ ਵੇ
ਤੇਰੇ ਕਹਿਣ ਤੋ ਪਿਹਲਾ ਗੱਲਾਂ
ਦਿਲ ਤੇਰੇ ਦੀਆਂ ਪੜ੍ਹਨੀਆਂ ਨੇ
ਜ਼ੋ ਜੋ ਆਪਾ ਸੋਚਿਆ
ਸਾਬ ਓ ਚੀਜ਼ ਕਠੇਯਾ
ਇੰਝ ਹੱਸਦੇ ਰੌਂਦੇ, ਨੱਚਦੇ ਗੌਂਦੇ
ਸਾਰੀ ਉਮਰ ਲੰਘੌਨੀ ਐ
ਤੇਰੀ ਮੇਰੀ ਜੋੜੀ ਸੱਚੀ
ਸਬ ਦੁਨੀਆਂ ਤੋਂ ਸੋਹਣੀ ਐ
ਤੂ ਰੱਤੀ ਦਾ ਹਿੱਸਾ ਬਣ ਗਯਾ ਏ
ਵੱਸ ਗਯਾ ਵਿਚ ਲੂ ਨੂਹ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਐ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ (ਨਾ ਨਾ ਨਾ ਨਾ)
ਦਿਲ ਨੂ ਜਚ ਗਯਾ ਤੂ ਸੱਜਣਾ (ਨਾ ਨਾ ਨਾ ਨਾ)
ਅੱਖਾਂ ਨੂ ਤੇਰੀ ਸੂਰਤ ਜਚਗੀ (ਨਾ ਨਾ ਨਾ ਨਾ)
ਦਿਲ ਨੂ ਜਚ ਗਯਾ ਤੂ ਸੱਜਣਾ (ਨਾ ਨਾ ਨਾ ਨਾ)
ਅੱਖਾਂ ਨੂ ਤੇਰੀ ਸੂਰਤ ਜਚਗੀ (ਨਾ ਨਾ ਨਾ ਨਾ)
ਦਿਲ ਨੂ ਜਚ ਗਯਾ ਤੂ ਸੱਜਣਾ (ਨਾ ਨਾ ਨਾ ਨਾ)
ਅੱਖਾਂ ਨੂ ਤੇਰੀ ਸੂਰਤ ਜਚਗੀ (ਨਾ ਨਾ ਨਾ ਨਾ)
ਦਿਲ ਨੂ ਜਚ ਗਯਾ ਤੂ ਸੱਜਣਾ (ਨਾ ਨਾ ਨਾ ਨਾ)
Sharry Nexus

