sakshi ratti bol jatt da şarkı sözleri

ਗ਼ਲਤੀ ਨਾ' ਹੋਜੇ ਕਿਤੇ ਹਾਂ, ਤਾਂ ਖੁਸ਼ੀ ਦੇ ਵਿੱਚ fire ਕਰਦੇ ਕੁੜੀ ਆਕੜਾਂ ਨਾ' ਕਰਦੇ ਜੇ ਨਾ, ਤਾਂ ਉਮਰ ਭਰ ਵੈਰ ਕਰਦੇ ਗ਼ਲਤੀ ਨਾ' ਹੋਜੇ ਕਿਤੇ ਹਾਂ, ਤਾਂ ਖੁਸ਼ੀ ਦੇ ਵਿੱਚ fire ਕਰਦੇ ਕੁੜੀ ਆਕੜਾਂ ਨਾ' ਕਰਦੇ ਜੇ ਨਾ, ਤਾਂ ਉਮਰ ਭਰ ਵੈਰ ਕਰਦੇ ਕੱਬੇ ਜੇ ਸੁਭਾਅ ਦੇ ਤੁਸੀਂ ਜੱਟ, ਓਂ ਬਾਹਲੇ ਮੂੰਹ-ਫੱਟ, ਓਂ, ਮੈਂ ਇਸ ਗੱਲੋਂ ਰਹਿੰਦੀ ਡਰਦੀ ਨਾਲੇ ਤੇਰੀ ego ਆਲੀ ਗੱਡੀ, speed ਨਿੱਤ ਜਾਵੇ ਫ਼ੜਦੀ ਤਾਹੀਂ ਕਰਦੀ ਵੀ ਹੋਵਾਂ ਤੈਨੂੰ ਪਿਆਰ, ਚੌਬਰਾ, ਮੈਂ ਕਦੇ show ਨੀ ਕਰਦੀ ਕਰਦੀ ਵੀ ਹੋਵਾਂ ਤੈਨੂੰ ਪਿਆਰ, ਚੌਬਰਾ, ਮੈਂ ਕਦੇ show ਨੀ ਕਰਦੀ ਓ, ਅਸਲੇ ਦਾ ਆਉਂਦਾ ਜਿਵੇਂ ਮੋਹ, ਨੀ ਤੇਰਾ ਵੀ ਓਵੇਂ ਮੋਹ ਕਰੀ ਦਾ ਰਹੇ ਜਿਹੜਿਆਂ ਕੰਮਾ 'ਚ ਚਿੱਤ ਰਾਜ਼ੀ, ਨੀ ਕੰਮ ਬਸ ਉਹ ਕਰੀ ਦਾ ਓ, ਅਸਲੇ ਦਾ ਆਉਂਦਾ ਜਿਵੇਂ ਮੋਹ, ਨੀ ਤੇਰਾ ਵੀ ਓਵੇਂ ਮੋਹ ਕਰੀ ਦਾ ਰਹੇ ਜਿਹੜਿਆਂ ਕੰਮਾ 'ਚ ਚਿੱਤ ਰਾਜ਼ੀ, ਨੀ ਕੰਮ ਬਸ ਉਹ ਕਰੀ ਦਾ ਨੀਂ ਤੂੰ ਕਿਹੜੀਆਂ ਗੱਲਾਂ ਦੇ ਵਿੱਚ ਪੈ ਗਈ ਲੜਾਈ ਲੈਕੇ ਬਹਿ ਗਈ, ਬਣਾਵੇਂ ਕਿਉਂ troll ਜੱਟ ਦਾ ਹੁੰਦਾ ਪੱਥਰ ਤੇ ਵੱਜੀ ਹੋਈ ਲਕੀਰ ਵਰਗਾ, ਨੀ ਹਰ ਬੋਲ ਜੱਟ ਦਾ ਦੇਖ ਤੇਰੀ ਤਸਵੀਰ ਬਿਨਾਂ ਲੱਭਣਾ ਨੀ ਕੱਖ, ਦਿਲ ਖੋਲ੍ਹ ਜੱਟ ਦਾ ਦੇਖ ਤੇਰੀ ਤਸਵੀਰ ਬਿਨਾਂ ਲੱਭਣਾ ਨੀ ਕੱਖ, ਦਿਲ ਖੋਲ੍ਹ ਜੱਟ ਦਾ ਅਫੀਮ ਖਾਏ ਬਿਨਾਂ ਅੱਖ ਨਹੀਓਂ ਖੋਲਦੇ ਕੌੜਾ ਰਹੋਂ ਬੋਲਦੇ, ਕੀ ਲਾਕੇ ਕਰਨੀਆਂ ਯਾਰੀਆਂ? ਦੇਖ ਮਾਰਦਾ ਉਬਾਲੇ ਸਾਡਾ ਖੂਨ ਨੀ ਚੜਿਆ ਜਨੂਨ ਨੀ, ਚਾਅ ਮਾਰਦੇ ਉਡਾਰੀਆਂ (ਚਾਅ ਮਾਰਦੇ ਉਡਾਰੀਆਂ) ਅਫੀਮ ਖਾਏ ਬਿਨਾਂ ਅੱਖ ਨਹੀਓਂ ਖੋਲਦੇ ਕੌੜਾ ਰਹੋਂ ਬੋਲਦੇ, ਕੀ ਲਾਕੇ ਕਰਨੀਆਂ ਯਾਰੀਆਂ? ਦੇਖ ਮਾਰਦਾ ਉਬਾਲੇ ਸਾਡਾ ਖੂਨ ਨੀ ਚੜਿਆ ਜਨੂਨ ਨੀ, ਚਾਅ ਮਾਰਦੇ ਉਡਾਰੀਆਂ ਜੋ ਤਿੰਨ ਪੀੜ੍ਹੀਆਂ ਤੋਂ ਚੱਲੇ ਸਰਪੰਚੀ, ਵੇ ਜਾਵੇ ਤੇਰੇ ਸਿਰ ਚੜ੍ਹਦੀ ਤਾਹੀਂ ਕਰਦੀ ਵੀ ਹੋਵਾਂ ਤੈਨੂੰ ਪਿਆਰ, ਚੌਬਰਾ, ਮੈਂ ਕਦੇ show ਨੀ ਕਰਦੀ ਕਰਦੀ ਵੀ ਹੋਵਾਂ ਤੈਨੂੰ ਪਿਆਰ, ਚੌਬਰਾ, ਮੈਂ ਕਦੇ show ਨੀ ਕਰਦੀ ਖਾਣ-ਪੀਣ ਦਾ ਤਾਂ ਬਣਿਆ trend ਨੀ, ਮੈਂ ਕਰਦਾ defend ਨੀ ਮਿਹਨਤਾਂ ਵੀ ਜ਼ਾਰੀ ਨੇ ਫ਼ਿਰੋਂ ਸੱਤ band ਵਾਲੀ ਕੁੜੀ ਲੱਭਦੇ, ਲੋਹੇ ਦੇ ਚਨੇ ਚੱਬਦੇ ਕਈ ਮਾਰ ਗਏ ਉਡਾਰੀ ਨੇ (ਕਈ ਮਾਰ ਗਏ ਉਡਾਰੀ ਨੇ) ਖਾਣ-ਪੀਣ ਦਾ ਤਾਂ ਬਣਿਆ trend ਨੀ, ਮੈਂ ਕਰਦਾ defend ਨੀ ਮਿਹਨਤਾਂ ਵੀ ਜ਼ਾਰੀ ਨੇ ਫ਼ਿਰੋਂ ਸੱਤ band ਵਾਲੀ ਕੁੜੀ ਲੱਭਦੇ, ਲੋਹੇ ਦੇ ਚਨੇ ਚੱਬਦੇ ਕਈ ਮਾਰ ਗਏ ਉਡਾਰੀ ਨੇ ਓ, ਤੂੰ ਐਥੇ ਈ America ਵੇਖੀ ਬਣਦਾ, ਨੀ ਇੱਕੋ-ਇੱਕ goal ਜੱਟ ਦਾ ਦੇਖ ਤੇਰੀ ਤਸਵੀਰ ਬਿਨਾਂ ਲੱਭਣਾ ਨੀ ਕੱਖ, ਦਿਲ ਖੋਲ੍ਹ ਜੱਟ ਦਾ ਤਾਹੀਂ ਕਰਦੀ ਵੀ ਹੋਵਾਂ ਤੈਨੂੰ ਪਿਆਰ, ਚੌਬਰਾ, ਮੈਂ ਕਦੇ show ਨੀ ਕਰਦੀ ਦੇਖ ਤੇਰੀ ਤਸਵੀਰ ਬਿਨਾਂ ਲੱਭਣਾ ਨੀ ਕੱਖ, ਦਿਲ ਖੋਲ੍ਹ ਜੱਟ ਦਾ
Sanatçı: Sakshi Ratti
Türü: Belirtilmemiş
Ajans/Yapımcı: Belirtilmemiş
Şarkı Süresi: 2:59
Toplam: kayıtlı şarkı sözü
Sakshi Ratti hakkında bilgi girilmemiş.

Fotoğrafı