sakshi ratti sache wala luv şarkı sözleri
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਵੇ ਮੈਂ ਦੌੜੀ ਦੌੜੀ ਜਾਵਾਂ
ਪੈਰੀ ਜੁੱਤੀ ਵੀ ਨਾਂ ਪਾਵਾ
ਤੇਰੀ ਚੜ ਕੇ ਚੁਬਾਰੇ ਸੁਣਾ call ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
Bullet ਤੇ ਬੈਠੀ ਤੇਰੇ ਨਾਲ ਬੜੀ ਫਬਾਂ
ਜਿਵੇੰ ਮੋਡੇ ਉੱਤੇ ਫੱਬਦੀ ਦੁਨਾਲੀ ਵੇ
ਟਲਦੇ ਨਾਂ ਯਾਰ ਤੇਰੇ ਭਾਬੀ ਭਾਬੀ ਕਹਿਣੋ
Bodyguard ਬਣੀ ਫਿਰਦੇ ਨੇ 40 ਵੇ
guard ਬਣੀ ਫਿਰਦੇ ਨੇ 40 ਵੇ
Bullet ਤੇ ਬੈਠੀ ਤੇਰੇ ਨਾਲ ਬੜੀ ਫਬਾਂ
ਜਿਵੇੰ ਮੋਡੇ ਉੱਤੇ ਫੱਬਦੀ ਦੁਨਾਲੀ ਵੇ
ਟਲਦੇ ਨਾਂ ਯਾਰ ਤੇਰੇ ਭਾਬੀ ਭਾਬੀ ਕਹਿਣੋ
Bodyguard ਬਣੀ ਫਿਰਦੇ ਨੇ 40 ਵੇ
ਮੈਂ ਤੇਰੇ ਨੋਟਸ ਬਣਾਉਂਦੀ ਮਰਜਾ
ਮੈਂ ਤੇਰੇ ਨੋਟਸ ਬਣਾਉਂਦੀ ਮਰਜਾਨ
ਉਹ ਤੂੰ ਮੁੰਡਿਆਂ ਨਾਲ ਖੇਡਣ ਵਾਲੀਬਾਲ ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਜੇਹੜੀਆਂ ਰਾਹਾਂ ਤੋਂ ਵੇ ਤੂੰ College ਨੂੰ ਜਾਣੇ
ਓਹਨਾ ਰਾਹਾਂ ਉੱਤੇ ਫੂਲ ਮੈਂ ਵਿਛਾ ਦਿਆਂ
Moon ਉੱਤੇ ਲੱਗੇ ਹੋਏ ਦਾਗ ਨੂੰ ਮਿਟਾਕੇ
ਸਾਡੇ ਦੋਹਾਂ ਦਾ ਮੈਂ ਨਾਮ ਲਿਖਵਾ ਦਿਆਂ
ਦੋਹਾਂ ਦਾ ਮੈਂ ਨਾਮ ਲਿਖਵਾ ਦਿਆਂ
ਜੇਹੜੀਆਂ ਰਾਹਾਂ ਤੋਂ ਵੇ ਤੂੰ College ਨੂੰ ਜਾਣੇ
ਓਹਨਾ ਰਾਹਾਂ ਉੱਤੇ ਫੂਲ ਮੈਂ ਵਿਛਾ ਦਿਆਂ
Moon ਉੱਤੇ ਲੱਗੇ ਹੋਏ ਦਾਗ ਨੂੰ ਮਿਟਾਕੇ
ਸਾਡੇ ਦੋਹਾਂ ਦਾ ਮੈਂ ਨਾਮ ਲਿਖਵਾ ਦਿਆਂ
Mom dad ਨਾਲ ਮਿਲਾਦੇ ਆਪਣੇ
Mom dad ਨਾਲ ਮਿਲਾਦੇ ਆਪਣੇ
ਗੱਲਾਂ ਗੱਲਾਂ ਵਿਚ ਰਿਹਾ ਕਾਤੋਂ ਟਾਲ ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਸਚੇ ਵਾਲਾ Luv ਹੋ ਗਿਆ
Luv ਹੋ ਗਿਆ ਜੱਟੀ ਨੂੰ ਤੇਰੇ ਨਾਲ ਵੇ
ਹਾਂ ਫੂਲ ਪਾਣੀ ਉੱਤੇ ਤਾਰਦਾ ਏ
ਫੂਲ ਪਾਣੀ ਉੱਤੇ ਤਾਰਦਾ ਏ
ਤੂੰ ਜਿੰਨਾ ਕਰੇਇਣ ਪਿਆਰ ਜੱਟੀਏ ਨੀ
ਜੱਟ ਓਹਦੂੰ ਵੱਧ ਕਰਦਾ ਏ ਸੋਹਣੀਏ
ਜੱਟ ਓਹਦੂੰ ਵੱਧ ਕਰਦਾ ਏ

