sakshi ratti zidd hai saadi şarkı sözleri
ਪਿਆਰ ਤੇਰੇ ਨਾਲ ਕਿੰਨਾ ਏ
ਤੈਨੂੰ ਕੀ ਦੱਸੀਏ
ਜਿੰਦ ਮੇਰੀ ਦਾ ਬਿਨ ਤੇਰੇ
ਨਾ ਪਲ ਵੀ ਸਰਨਾ ਏ
ਪਿਆਰ ਤੇਰੇ ਨਾਲ ਕਿੰਨਾ ਏ
ਤੈਨੂੰ ਕੀ ਦੱਸੀਏ
ਜਿੰਦ ਮੇਰੀ ਦਾ ਬਿਨ ਤੇਰੇ
ਨਾ ਪਲ ਵੀ ਸਰਨਾ ਏ
ਤੂੰ ਜੇ ਲੇ ਜਿਹੜਾ ਹੋ ਕੇ
ਜੇਨਾ ਤੇਰੀ ਮਰਜ਼ੀ ਏ
ਪਰ ਜ਼ਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਪਰ ਜ਼ਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਬੰਦ ਅਖਾਂ ਵਿਚ ਤੂੰ ਏ ਮੇਰੇ
ਖ੍ਵਾਬ ਆਂ ਦੇ ਵਿਚ ਵੱਸਦਾ
ਤੇਜ਼ ਨਸ਼ੇ ਦੇ ਵਾਂਗੂ ਜਾਵੇ
ਸਾਹ ਆਂ ਦੇ ਵਿਚ ਰਚਦਾ
ਬੰਦ ਅਖਾਂ ਵਿਚ ਤੂੰ ਏ ਮੇਰੇ
ਖ੍ਵਾਬ ਆਂ ਦੇ ਵਿਚ ਵੱਸਦਾ
ਤੇਜ਼ ਨਸ਼ੇ ਦੇ ਵਾਂਗੂ ਜਾਵੇ
ਸਾਹ ਆਂ ਦੇ ਵਿਚ ਰਚਦਾ
ਇਸ਼ਕ ਤੇਰੇ ਨੇ ਪਾਗਲ ਕਿੱਤਾ
ਬਹਿ ਗਿਆ ਸਭ ਭੁਲਕੇ
ਦਿਲ ਹਾਰੇ ਹੁਣ ਹੁੰਨ ਤੇ ਸੱਜਣਾ ..
ਖੁਦ ਨੂ ਹਾਰਨਾ ਏ
ਤੂੰ ਜੇ ਲੇ ਜਿਹੜਾ
ਹੋਕੇ ਜੇਨਾ ਤੇਰੀ ਮਰਜ਼ੀ ਏ
ਪਰ ਜਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਪਰ ਜਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਤੇਰੇ ਉਤੇ ਟਿਕਿਆਂ ਭਾਵੇ
ਕਿੰਨੀ ਆਂ ਅਖਾਂ ਨੇ
ਸਾਡੇ ਲਈ ਚੰਨ ਤੂ ਈ ਤੈਨੂੰ
ਤਾਰੇ ਲੱਖ ਆਂ ਨੇ
ਤੇਰੇ ਉਤੇ ਟਿਕਿਆਂ ਭਾਵੇ
ਕਿੰਨੀ ਆਂ ਅਖਾਂ ਨੇ
ਸਾਡੇ ਲਈ ਚੰਨ ਤੂ ਈ ਤੈਨੂੰ
ਤਾਰੇ ਲੱਖ ਆਂ ਨੇ
ਬੇਕੱਦਰਾ ਵੇ ਤੂੰ ਕੀ ਜਾਣੇ
ਤੈਨੂੰ ਕੀ ਮੰਨ ਬੈਠੇ
ਲੱਖ ਠੁਕਰਾ ਦੇ ਆਖਿਰ ਤੱਕ ਤੈਨੂੰ
ਸਜਦਾ ਈ ਕਰਨਾ ਏ
ਤੂੰ ਜੇ ਲੇ ਜਿਹੜਾ
ਹੋ ਕੇ ਜੇਨਾ ਤੇਰੀ ਮਰਜ਼ੀ ਏ
ਪਰ ਜ਼ਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਪਰ ਜ਼ਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਲਿਖ ਦੇ ਮੇਰੇ ਲੇਖ ਆਂ ਦੇ ਵਿਚ
Deep ਤੂੰ ਏ ਸਿਰਨਾਵਾਂ
ਮੈਂ ਤੁਰਾਂ ਜਦ ਰੱਤੀ ਤੇਰਾ
ਨਾਲ ਤੁਰੇ ਪਰਛਾਵਾਂ
ਲਿਖ ਦੇ ਮੇਰੇ ਲੇਖ ਆਂ ਦੇ ਵਿਚ
Deep ਤੂੰ ਏ ਸਿਰਨਾਵਾਂ
ਮੈਂ ਤੁਰਾਂ ਜਦ ਰੱਤੀ ਤੇਰਾ
ਨਾਲ ਤੁਰੇ ਪਰਛਾਵਾਂ
ਰੱਬ ਵੀ ਚਾਹੇ ਜੇ ਵਖ ਕਰਨਾ
ਲੱਖ ਵਾਰੀ ਓ ਸੋਚੇ
ਸਾਡੀ ਕਿਸਮਤ ਨੇ ਵੀ ਪਾਣੀ
ਸਾਡਾ ਏ ਭਰਨਾ ਏ
ਤੂੰ ਜੇ ਲੇ ਜਿਹੜਾ
ਹੋ ਕੇ ਜੇਨਾ ਤੇਰੀ ਮਰਜ਼ੀ ਏ
ਪਰ ਜ਼ਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ
ਪਰ ਜ਼ਿੱਦ ਹੈ ਸਾਡੀ
ਅੱਸੀ ਵੀ ਤੇਰੇ ਹੋ ਕੇ ਮਰਨਾ ਏ

