taari jatt di grari şarkı sözleri
ਪੰਚ ਦਿਨ ਹਫ਼ਤਾ ਦੇ ਕਮਾਇਆਂ ਕਾਰਕੇ
ਡਿਗੀ ਕਾਰ ਦੀ ਲਾਈਆ ਬੋਤਲਾਂ ਨਾ ਭਰ ਕੇ
ਪੰਚ ਦਿਨ ਹਫ਼ਤਾ ਦੇ ਕਮਾਇਆਂ ਕਾਰਕੇ
ਡਿਗੀ ਕਾਰ ਦੀ ਲਾਈਆ ਬੋਤਲਾਂ ਨਾ ਭਰ ਕੇ
ਅੱਜ ਲੌਨ ਵਿੱਚ ਬਾਰਬੇ ਕਯੋਂ ਲਾ ਲਿਆ
ਘਰੇ ਪੱਬ ਵੀ ਟੇਂਟ ਤੇ ਬਨ ਲਿਆ
ਹੋ ਪੌਪ ਬੀਟ ਕਿਥੇ ਖੜਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਚੰਗਾ ਭਲਾ ਬੀਟ ਚਲਦਾ ਸੀ ਕਿਥੋ sad ਲਾ ਲਿਆ
Pool side ਕਾਰ ਲਾ ਕੇ ਡੀਜੇ ਹੀ ਬਨਾ ਲਿਆ
ਚੰਗਾ ਭਲਾ ਬੀਟ ਚਲਦਾ ਸੀ ਕਿਥੋ sad ਲਾ ਲਿਆ
Pool side ਕਾਰ ਲਾ ਕੇ ਡੀਜੇ ਹੀ ਬਨਾ ਲਿਆ
ਕੇਹੰਦਾ ਸੋਫੀ ਨ ਕੋਇ ਅਜ ਜਨ ਦੇਨਾ ਏ
ਕੇਡਾ ਮਿੱਟੀ ਮਿਤ੍ਰਾ ਨ ਬੇਹਨਾ ਏ
ਐਡੀ ਵੀ ਸਾਨੁ ਨਈਓ ਚੜ੍ਹਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਮਸਾ ਸੀ ਲਖੋਈ ਚਬਿ ਲਾਇਐ ਢੋਲ ਕੇ
ਕਹਿੰਦਾ Set ਹੋ ਕੇ ਗੇੜੀ ਲਾਉਣੀ sunroof ਖੋਲ ਕੇ
ਮਸਾ ਸੀ ਲਖੋਈ ਚਬਿ ਲਾਇਐ ਢੋਲ ਕੇ
Set ਹੋ ਕੇ ਗੇੜੀ ਲਾਉਣੀ sunroof ਖੋਲ ਕੇ
ਖਾਦੀ ਪੀਤੀ ਪੁੰਗਾ ਨਵਾ ਪਾਇਆ
ਫ਼ੋਨ X ਮਸੂਕ ਨੂ ਸੀ ਲਾ ਲਿਆ
ਜੋ ਨਲ ਸੀ Uni ਚ ਪੜ ਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਅੱਜ ਸਾਰੀ ਰਾਤ ਬਾਹਰ ਘਰੇ ਵੜਾਂਗੇ ਬਈ ਤੜਕੇ
Late night bar ਵਿਚ ਖੋਰੂ ਪਾਉਣਾ ਵੜਕੇ
ਅੱਜ ਸਾਰੀ ਰਾਤ ਬਾਹਰ ਘਰੇ ਵੜਾਂਗੇ ਬਈ ਤੜਕੇ
Late night bar ਵਿਚ ਖੋਰੂ ਪਾਉਣਾ ਵੜਕੇ
ਬੜਾ ਫਾਇਦਾ ਚੰਡੀਗੜ੍ਹ ਦੀ ਲਿਹਾਜ ਦਾ
ਬਿੱਲੋ up room book ਕਰੂੰ ਤਾਜ ਦਾ
ਬੜਾ ਫਾਇਦਾ ਚੰਡੀਗੜ੍ਹ ਦੀ ਲਿਹਾਜ ਦਾ
ਬਿੱਲੋ up room book ਕਰੂੰ ਤਾਜ ਦਾ
ਚਲਾ ਦਿਆਂਗੇ ਕਤੀ ਘਰਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ
ਕੇਹੰਦਾ sad song ਲਾ ਕੇ ਪੌਣਾ ਭੰਗੜਾ
ਜੱਟ ਦੀ ਗਰਾਰੀ ਅੱਡ ਦੀ

