Panjabi MC

Beware of the Boys [Mundian to Bach Ke]

panjabi mc beware of the boys [mundian to bach ke] şarkı sözleri

Uh, uh, It's the Roc in the building Khaliq (Wussup), Ramel (Wussup), Pharrell in the house ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ (Yes, Live from United States) Brooklyn New York it's ya boy, Young ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ (The Neptunes is in the house) ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ ਮੁੰਡਿਆਂ ਤੋਂ ਬਚ ਕੇ ਰਹੀਂ Soon as the beat drop we got the streets locked Overseas with Punjabi MC and the Roc I came to see the mamis in the spot On the count of three drop your body like it's hot 1, Young, 2, you,1,2, 3 Young Hov's a snake charmer, move your body like a snake mama Make me wanna put the snake on ya I'm on my 8th summer, still hot Young's the 8th wonder All I do is get bread, yeah I take wonder I take one of your chics straight from under your armpit The black Brad Pitt, I mack 'til six in the AM All day I'm P-I-M-P, I am simply Attached to the track like symphony It's simply good ਕਰੀਂ ਨਾ ਕਿਸੇ ਦੇ ਨਾਲ ਪਿਆਰ (Young Hov, infinitely hood) ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ R.O.C, and you don't stop Punjabi MC, and you don't stop n**** NYC and we don't stop It's the R.O.C, it's the R.O.C ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ (yes) ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ ਮੁੜ-ਮੁੜ ਕੇ ਨਹੀਂ ਆਉਣੀ ਐ ਬਹਾਰ (yes) Ma, I ain't gotta tell you but it's ya boy Hov (ਮੁੰਡਿਆਂ ਤੋਂ ਬਚ ਕੇ ਰਹੀਂ) From the U.S., you just, lay down slow Catch ya boy minglin' in England, nettlin' in the Netherlands Checkin' in daily under aliases We rebellious, we back home, screamin' leave Iraq alone But all my soldiers in the field, I will wish you safe return But only love kills war when will they learn It's international Hov, I been havin' the flow Before Bin Laden got Manhattan to blow Before Ronald Reagan got Manhattan to blow Before I was cappin' it then back before Before we had it all day, poppin' in the hallway Cop one offa someone to give you more yey Yea, but that's another stor-ay But for now, mami, turn it around 9(ਗੋਰਾ-ਗੋਰਾ ਰੰਗ ) And let the boy play (ਉਤੋਂ ਮਿਰਗਾਂ ਜਿਹੀ ਤੋਰ) ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ ਮੁੰਡਿਆਂ ਤੋਂ ਬਚ ਕੇ ਰਹੀਂ (Jay) ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (R.O.C, and you don't stop) ਮੁੰਡਿਆਂ ਤੋਂ ਬਚ ਕੇ ਰਹੀਂ (Punjabi MC, and you don't stop) ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (n**** NYC and we don't stop) ਮੁੰਡਿਆਂ ਤੋਂ ਬਚ ਕੇ ਰਹੀਂ, ਓਏ (It's the R.O.C, it's the R.O.C) R.O.C, and you don't stop Punjabi MC, and you don't stop n**** NYC and we don't stop It's the Roc, we don't stop Aha Yes, bounce, bounce, bounce ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ ਚੰਨੀ ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ ਚੰਨੀ ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ ਜੰਜੂਆ ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ ਜੰਜੂਆ ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ ਝੱਲ ਸੱਕਿਆ ਨਾ ਹੁਸਨ ਦਾ ਵਾਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ ਹੋਏ ਹੋਏ ਹੋਏ ਹੋਏ ਹੋਏ
Sanatçı: Panjabi MC
Türü: Belirtilmemiş
Ajans/Yapımcı: Belirtilmemiş
Şarkı Süresi: 3:18
Toplam: kayıtlı şarkı sözü
Panjabi MC hakkında bilgi girilmemiş.

Fotoğrafı

Albüm Kapağı